Song: AK47
Artist:  Wykax
Year: 2021
Viewed: 4 - Published at: 10 years ago

ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ
ਹੋ, ਅੱਖ ਮੇਰੀ ਮੋਟੀ ਨੀ (ਮੋਟੀ ਨੀ)
Weight ਤੇਰਾ 40 ਨੀ
ਬੱਸ ਤੇਰੇ ਤੇ ਹੀ, ਤੇਰੇ ਤੇ
ਅੱਖ ਰੱਖੀ ਸਭ ਨੇ ਨੀ
ਓ ਹਸੀਨਾ, ਆਏ-ਹਾਏ ਹਸੀਨਾ
ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ
ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

( Wykax )
www.ChordsAZ.com

TAGS :