Song: How I feel
Artist:  Wykax
Year: 2021
Viewed: 3 - Published at: 2 years ago

ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
But she don't know how I feel
ਇਸੇ ਕਰਕੇ ਮੇਰਾ ਦਿਲ ਟੁੱਟ ਜਾਂਦਾ

ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ
ਉਹਦੇ ਵਰਗੀ ਨਾ ਕੋਈ ਹੋਣੀ
ਓ, ਗੋਰਾ ਰੰਗ, ਮੱਖਣ ਦੇ ਪੇੜੇ
ਸਦਕੇ ਜਾਵਾਂ ਕੁੜੀਏ ਤੇਰੇ

ਉਹ ਕਦੇ ਹੱਸਦੀ ਆ, ਕਦੇ ਸੰਗਦੀ ਆ
ਕਦੇ ਚੋਰੀ-ਚੋਰੀ ਦਿਲ ਮੰਗਦੀ ਆ
But all I need ਹੈ ਉਹਦਾ ਪਿਆਰ
ਪਰ ਉਹ ਮੈਨੂੰ ਸੂਲੀ 'ਤੇ ਟੰਗਦੀ ਆ

ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ , EUH

ਓ, ਤੇਰੇ ਨਾਂ 'ਤੇ ਕਰ ਦੂੰਗਾ ਮੈਂ ਸਾਰੇ ਦੇ ਸਾਰੇ ਨੀ
ਆ ਜਿੰਨੇ ਵੀ ਨੇ ਆਸਮਾਨ ਵਿੱਚ ਤਾਰੇ ਨੀ
ਤੂੰ ਮੋਰ ਜਿਹੀ ਐ ਲਗਦੀ ਹਾਏ ਨੀ ਮੁਟਿਆਰੇ ਨੀ
ਤੇਰੇ ਗੱਲ੍ਹਾਂ ਵਾਲੇ ਟੋਏ ਬੜੇ ਪਿਆਰੇ ਨੀ
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ

( Wykax )
www.ChordsAZ.com

TAGS :