Artist: Jasmine Sandlas
Lyrics of Artist: Jasmine Sandlas
Lyrics of Artist: Jasmine Sandlas
[Lyric] Sone Di Chidiya (Jasmine Sandlas)
ਕੋਈ ਵੀ ਨਾ ਮੰਨੇ ਮੇਰਾ ਦਿਲ ਟੁੱਟਿਆ ਏ ਬੜੀ ਵਾਰ ਇਹਨਾਂ ਨੂੰ ਕੀ ਦੱਸਾਂ ਮੇਰੇ ਦਿਲ ਦੇ ਨੇ ਟੁੱਕੜੇ ੧੦੦੦ ਇੱਕ ਸੋਨੇ ਦੀ ਚਿੜੀਆ ਮੈਂ ਬਣਕੇ ਰਹਿ ਗਈਆਂ ਉਡ ਮੈਂ ਨਾ ਸਕਦੀਆਂ, ਖੰਭਾਂ ਦਾ ਕੀ ਫ਼ਾਇਦਾ? ਇੱਕ ਸੋਨੇ ਦੀ ਚਿੜੀਆ ਮੈਂ ਬਣਕੇ ਰਹਿ ਗਈਆਂ ਉਡ ਮੈਂ ਨਾ ਸਕਦੀਆਂ, ਖੰਭਾਂ ਦਾ ਕੀ ਫ਼ਾਇਦਾ? ਤੂੰ ਕਹਿਨੈ ਮੈਂ ਸੋਹਣੀ ਆਂ, ਮੇਰੇ ਜਿਹੀ ਨਾ ਜੱਗ ਵਿੱਚ ਹੋਣੀ ਆਂ ਪਰ ਤੂੰ ਨਾ ਮੈਨੂੰ ਪਿਆਰ ਕਰੇ ਤਾਂ ਕੀ ਫ਼ਾਇਦਾ? ਰੂਪ ਸੁਹਾਨਾ ਲਗਦਾ ਏ,...Learn MorepopJasmine Sandlas[Lyric] Barsaat (Jasmine Sandlas)
ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਚੱਲੀਆਂ ਠੰਡੀਆਂ ਹਵਾਵਾਂ, ਪੰਛੀ ਦੇਣ ਦੁਆਵਾਂ ਕੁਦਰਤ ਦੀ ਇਹ ਕਹਾਣੀ ਅੱਜ ਮੈਂ ਸੱਭ ਨੂੰ ਸੁਣਾਵਾਂ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ ਇੱਕ-ਦੂਜੇ ਦੇ ਦਿਲਾਂ 'ਚ ਦੋਵੇਂ ਰਿਝ ਗਏ ਸੀ ਇਸ਼ਕੇ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ...Learn MorepopJasmine Sandlas[Lyric] Thug Life (Jasmine Sandlas)
Jinne muh ohniya ne gallan Me kise di v na manna Der naal khuliya ne aakhan Dil nu sambhal ke mein rakhan Thug life ho gayi zindagi Kon ki ki kehnda koi fark nai Paisa v chhap liya short kama li Bund pado swag naalo gadi ye kali Apni zindagi me jin to kyun sanga Apni zindagi me jin to kyun sanga Apni zindagi me jin to kyun...Learn MorecountryJasmine Sandlas[Lyric] Beimaan (Jasmine Sandlas)
ਅੱਜ ਫ਼ਿਰ ਦਿਲ ਮੇਰਾ ਹੋਇਆ ਬੇਈਮਾਂ ਕਰਦੇ ਸ਼ੁਦਾਈ, ਅੱਜ ਕੱਢ ਮੇਰੀ ਜਾਂ ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਂ ਅੱਜ ਫ਼ਿਰ ਦਿਲ ਮੇਰਾ ਹੋਇਆ ਬੇਈਮਾਂ ਕਰਦੇ ਸ਼ੁਦਾਈ, ਅੱਜ ਕੱਢ ਮੇਰੀ ਜਾਂ ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਂ ਤੇ ਅੱਜ ਆਜਾ, ਆ ਹੀ ਜਾ ਤੂੰ ਅੱਜ ਆਜਾ, ਆ ਹੀ ਜਾ ਅੱਜ ਆਜਾ, ਆ ਹੀ ਜਾ, ਤੂੰ ਅੱਜ ਆਜਾ ਅੱਖਾਂ ਵਿੱਚ ਅੱਖਾਂ...Learn MorepopJasmine Sandlas[Lyric] Zikar (Jasmine Sandlas)
ਪਹਿਲੀ ਵਾਰੀ ਪਿੰਜਰੇ ਚੋਂ ਸੀ ਮੈਂ ਦਿਲ ਕੱਢਿਆ ਕਿਹਾ ਅੱਖਾਂ ਬੰਦ ਕਰਕੇ ਲੈ ਉਡ ਝੱਲਿਆ ਦਿਲ ਕਹਿੰਦਾ ਡਿੱਗ ਕੇ ਮੈਂ ਕਿਤੇ ਟੁੱਟ ਨਾ ਜਾਵਾਂ ਐਨੇ ਟੁੱਕੜੇ ਮੈਂ ਬਣ ਤੇਰੇ ਹੱਥ ਨਾ ਆਵਾਂ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ...Learn MorepopJasmine Sandlas[Lyric] Bhaven Tu (Jasmine Sandlas)
ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ ਨਾ ਮੈਨੂੰ ਪਿਆਰ ਕਰੇ ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ ਕਦੋਂ ਤੂੰ ਆਣ ਵੜੇ ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ ਨਾ ਮੈਨੂੰ ਪਿਆਰ ਕਰੇ ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ ਕਦੋਂ ਤੂੰ ਆਣ ਵੜੇ ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ ਜੇ ਤੂੰ ਮੈਨੂੰ ਦੇ ਇਜਾਜ਼ਤ ਰੱਜ ਕੇ ਮੈਂ ਤੈਨੂੰ ਪਿਆਰ ਕਰਾਂ Aye ਮੌਸਮ ਮੁਹੱਬਤ ਦਾ ਨਾ ਕੱਟੀ ਮੇਰੇ ਬਿਨਾ ਇਹੀ ਅਰਜ਼ ਐ ਮੇਰੇ...Learn MorepopJasmine Sandlas[Lyric] Shadaiya (Jasmine Sandlas)
ਅੰਬਰਾਂ 'ਚ ਤਾਰੇ, ਤਾਰਿਆਂ ਨੂੰ ਪੁੱਛ ਲੈ ਕਿੱਦਾਂ ਨੇ ਗੁਜ਼ਾਰੇ ਦਿਨ ਤੇਰੇ ਬਿਨ ਮੈਂ ਕੀਤਾ ਇੰਤਜ਼ਾਰ ਤੇਰਾ ਚੜ੍ਹਕੇ ਚੁਬਾਰੇ (...ਰੇ) ਸੁੱਤੇ ਸੀ ਸਾਰੇ, ਸਾਨੂੰ ਕਿੱਦਾਂ ਨੀਂਦ ਆਵੇ? ਅੱਗ ਲੱਗੀ ਇਸ਼ਕੇ ਦੀ ਰਾਤ ਨੂੰ ਜਗਾਵੇ ਲੁੱਕ-ਲੁੱਕ ਮਿਲਦੇ ਸੀ, full ਸੀ ਨਜਾਰੇ (...ਰੇ) ਅੰਬਰਾਂ 'ਚ ਤਾਰੇ, ਤਾਰਿਆਂ ਨੂੰ ਪੁੱਛ ਲੈ ਕਿੱਦਾਂ ਨੇ ਗੁਜ਼ਾਰੇ ਦਿਨ ਤੇਰੇ ਬਿਨ ਮੈਂ ਕੀਤਾ ਇੰਤਜ਼ਾਰ ਤੇਰਾ ਚੜ੍ਹਕੇ ਚੁਬਾਰੇ (...ਰੇ) ਸੁੱਤੇ ਸੀ ਸਾਰੇ,...Learn MorepopJasmine Sandlas[Lyric] Bareek (Jasmine Sandlas)
ਹਿੰਮਤ ਜੁਟਾ ਕੇ ਅੱਜ ਚੱਲੀ ਆਂ ਮੈਂ ਛੱਡ ਤੈਨੂੰ ਤੂੰ ਤੇ ਮੈਂ ਹਾਂ ਅੱਡ, ਹੁਣ ਰੋਕੀ ਨਾ ਲੋਕਾਂ ਦੀਆਂ ਗੱਲ ਸੁਣ ਜਾਣਦਾ ਏ ਮੈਨੂੰ ਹੁਣ ਹੁਣ ਤੇਰੇ ਬੋਲਦੇ ਲੋਕੀ ਨਾ ਬਾਕੀ ਗੱਲਾਂ ਛੱਡ ਸਾਡੇ ਪਿਆਰ ਦੀਆਂ ਤਾਰਾਂ ਵੀ ਬਰੀਕ ਸੀ ਹੁਣ ਬਹਿ ਕੇ ਸੋਚਾਂ ਕੱਲੀ ਨਾ ਹੀ ਮਿਲਦੇ ਤਾਂ ਆਪਾਂ ਠੀਕ ਸੀ ਬਾਕੀ ਗੱਲਾਂ ਛੱਡ ਸਾਡੇ ਪਿਆਰ ਦੀਆਂ ਤਾਰਾਂ ਵੀ ਬਰੀਕ ਸੀ ਹੁਣ ਬਹਿ ਕੇ ਸੋਚਾਂ ਕੱਲੀ ਨਾ ਹੀ ਮਿਲਦੇ ਤਾਂ ਆਪਾਂ ਠੀਕ ਸੀ ਮੈਂ ਸੀ ਅਵਾਰਾ ਪੰਛੀ,...Learn MorepopJasmine Sandlas