Song: Bhaven Tu
Year: 2020
Viewed: 68 - Published at: 8 years ago

ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ
ਨਾ ਮੈਨੂੰ ਪਿਆਰ ਕਰੇ
ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ
ਕਦੋਂ ਤੂੰ ਆਣ ਵੜੇ

ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ
ਨਾ ਮੈਨੂੰ ਪਿਆਰ ਕਰੇ
ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ
ਕਦੋਂ ਤੂੰ ਆਣ ਵੜੇ

ਦੋ ਦਿਨਾਂ ਦੀ ਇਹ ਮੁਹੱਬਤ
ਕਰ ਲੈ ਰੀਝਾਂ ਪੂਰੀਆਂ
ਜੇ ਤੂੰ ਮੈਨੂੰ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂੰ ਪਿਆਰ ਕਰਾਂ

Aye

ਮੌਸਮ ਮੁਹੱਬਤ ਦਾ ਨਾ ਕੱਟੀ ਮੇਰੇ ਬਿਨਾ
ਇਹੀ ਅਰਜ਼ ਐ ਮੇਰੇ ਦਿਲ ਦੀ ਤੈਨੂੰ, ਓ ਸੱਜਣਾ
ਸੁਪਣੇ ਲਵਾਂ, ਮੈਂ ਹਰ ਪਲ ਤੇਰੇ ਨਾਲ ਰਵਾਂ
ਮੇਰੀ ਮਜਬੂਰੀ ਐ ਦੂਰੋਂ-ਦੂਰੋਂ ਪਿਆਰ ਕਰਾਂ
ਦੋ ਦਿਨਾਂ ਦੀ ਇਹ ਮੁਹੱਬਤ
ਕਰ ਲੈ ਰੀਝਾਂ ਪੂਰੀਆਂ
ਜੇ ਤੂੰ ਮੈਨੂੰ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂੰ ਪਿਆਰ ਕਰਾਂ

ਮੇਰੀ ਇਹ ਦੁਨੀਆ ਤੇਰੀ ਦੁਨੀਆ ਤੋਂ ਬੜੀ ਦੂਰ
ਕੀ ਐ ਵਜ੍ਹਾ ਮੇਰੀ ਜ਼ਿੰਦਗੀ 'ਚ ਆਏ ਓ ਹਜ਼ੂਰ
ਤੇਰੇ ਉਤੇ ਮਰਦੀਆਂ, ਅੱਜ ਥੋੜ੍ਹਾ ਜੀ ਕੇ ਵੇਖ ਲਾਂ
ਜੋ ਵੀ ਹੋ ਜਾਵੇ ਅੱਜ ਤੇਰਾ, ਮੈਨੂੰ ਮਿਲਣਾ ਜ਼ਰੂਰ, ਜ਼ਰੂਰ

ਦੋ ਦਿਨਾਂ ਦੀ ਇਹ ਮੁਹੱਬਤ
ਕਰ ਲੈ ਰੀਝਾਂ ਪੂਰੀਆਂ
ਜੇ ਤੂੰ ਮੈਨੂੰ ਦੇ ਇਜਾਜ਼ਤ
ਰੱਜ ਕੇ ਮੈਂ ਤੈਨੂੰ ਪਿਆਰ ਕਰਾਂ

ਦੋ ਦਿਨਾਂ ਦੀ ਇਹ ਮੁਹੱਬਤ
ਕਰ ਲੈ ਰੀਝਾਂ ਪੂਰੀਆਂ
ਮੈਂ ਕਿਹਾ, "ਦੋ ਦਿਨਾਂ ਦੀ ਇਹ ਮੁਹੱਬਤ
ਕਰ ਲੈ ਰੀਝਾਂ ਪੂਰੀਆਂ"

( Jasmine Sandlas )
www.ChordsAZ.com

TAGS :